ਘਰ ਬੈਠੇ ਸਿੱਖੀਏ, ਸਮਾਰਟ ਸਿੱਖੀਏ
Sunday, May 31, 2020
Tuesday, May 12, 2020
Monday, May 11, 2020
Tuesday, May 5, 2020
Translation from English to Punjabi (Where is Science taking us?)
Where is Science taking us?
Translate from English to Punjabi::
1. Where is science taking us?
2. This is the age of the machine.3. War is the worst example.4. I wish I had another hundred years.5. Here science is actually doing less than nothing?
6. Who is to keep them?
7. Science goes on raising its problems.8. What is really needed in the world today?9. What is science really after?10. What is its goal?
Answer:
੧. ਵਿਗਿਆਨ ਸਾਨੂੰ ਕਿੱਥੇ ਲੈ ਜਾ ਰਿਹਾ ਹੈ ?
੨. ਇਹ ਮਸ਼ੀਨੀ ਯੁੱਗ ਹੈ ।
੩. ਜੰਗ ਸਭ ਤੋਂ ਭੈੜੀ ਉਦਾਹਰਣ ਹੈ ।
੪. ਕਾਸ਼ ਮੇਰੇ ਕੋਲ ਇੱਕ ਸਦੀ ਹੋਰ ਹੁੰਦੀ !
੫. ਇੱਥੇ ਵਿਗਿਆਨ ਨਾਂ ਨਾਲੋਂ ਵੀ ਘੱਟ ਕੰਮ ਕਰ ਰਿਹਾ ਹੈ ।
੬. ਇਹਨਾਂ ਨੂੰ ਕੌਣ ਰੱਖੇਗਾ ?
੭. ਵਿਗਿਆਨ ਪ੍ਰਸ਼ਨ ਖੜੇ ਕਰੀ ਜਾਂਦਾ ਹੈ।
੮. ਅੱਜ ਸੰਸਾਰ ਵਿੱਚ ਸਭ ਤੋਂ ਵੱਧ ਕਿਸ ਦੀ ਲੋੜ ਹੈ?
੯. ਵਿਗਿਆਨ ਅਸਲ ਵਿੱਚ ਕੀ ਭਾਲ ਰਿਹਾ ਹੈ?
੧੦. ਇਸਦਾ ਟੀਚਾ ਕੀ ਹੈ?
Subscribe to:
Posts (Atom)