TRANSLATION FROM ENGLISH TO PUNJABI
( Happy Prince )
- Why are you weeping then?
ਤੁਸੀਂ ਫਿਰ ਕਿਉਂ ਰੋ ਰਹੇ ਹੋ ?
- They pulled down the statue of the Happy Prince.
ਓਹਨਾਂ ਨੇਂ ਹੈਪੀ ਪ੍ਰਿੰਸ ਦਾ ਬੁੱਤ ਨਸ਼ਟ ਕਰ ਦਿੱਤਾ ।
- I am waited for in Egypt.
ਮਿਸਰ 'ਚ ਮੇਰੀ ਉਡੀਕ ਹੋ ਰਹੀ ਹੈ ।
- It is very cold here.
ਇੱਥੇ ਬੜੀ ਠੰਡ ਹੈ ।
- I have a golden bed-room.
ਮੇਰਾ ਸੋਨੇ ਦਾ ਬੇਡਰੂਮ ਹੈ ।
- There is not a single cloud in the sky.
ਆਸਮਾਨ ਵਿੱਚ ਇੱਕ ਵੀ ਬੱਦਲ ਨਹੀਂ ਹੈ ।
- Then another drop fell.
ਫਿਰ ਇੱਕ ਹੋਰ ਬੂੰਦ ਡਿੱਗੀ ।
- My courtiers called me Happy Prince.
ਮੇਰੇ ਦਰਬਾਰੀ ਮੈਨੂੰ ਹੈਪੀ ਪ੍ਰਿੰਸ ਪੁਕਾਰਦੇ।
- I have come to bid you goodbye.
ਮੈਂ ਤੁਹਾਨੂੰ ਅਲਵਿਦਾ ਕਹਿਣ ਆਇਆ ਹਾਂ।
- How hungry we are!
ਅਸੀਂ ਕਿੰਨੇ ਭੁੱਖੇ ਹਾਂ !