Showing posts with label Happy Prince. Show all posts
Showing posts with label Happy Prince. Show all posts

Wednesday, April 29, 2020

Objective Type Questions ( Happy Prince)


Objective Type Questions ( Happy Prince) 

  1. 1.The drops were coming from the eyes of the Happy Prince.
(ਬੂੰਦਾਂ ਹੈਪੀ ਪ੍ਰਿਂਸ ਦੀਆਂ ਅੱਖਾਂ ‘ਚੋਂ ਆ ਰਹੀਆਂ ਸਨ )

  1. 2.The son of the seamstress was crying because he wanted to go to Egypt.  (False)(ਮਹਿਲਾ ਦਰਜੀ ਦਾ ਮੁੰਡਾ ਰੋ ਰਿਹਾ ਸੀ ਕਿਉਂਕਿ ਉਹ ਮਿਸਰ ਜਾਣਾ ਚਾਹੁੰਦਾ ਸੀ )
  2. 3.The poor seamstress was given  the ruby by the swallow.
          (ਅਬਾਬੀਲ ਦੁਆਰਾ ਗਰੀਬ ਮਹਿਲਾ ਦਰਜੀ ਨੂੰ ਰੂਬੀ ਦਿੱਤੀ ਗਈ )
      4.Who ordered to pull down the statue of the Happy Prince?
(Answer:- Mayor)

(ਹੈਪੀ ਪ੍ਰਿੰਸ ਦਾ ਬੁੱਤ ਨਸ਼ਟ ਕਰਨ ਦੀ ਆਗਿਆ ਕਿਸ ਨੇ ਦਿੱਤੀ ?)
      5.The man in the garret was writing a play (ਨਾਟਕ)
           (ਪੜਛੱਤੀ ‘ਚ ਆਦਮੀ ਇੱਕ ਨਾਟਕ ਲਿਖ ਰਿਹਾ ਸੀ)

Tuesday, April 28, 2020

Happy Prince ( Translation from English to Punjabi)


TRANSLATION FROM ENGLISH TO PUNJABI
( Happy Prince )
   

  1.  Why are you weeping then?
    ਤੁਸੀਂ ਫਿਰ ਕਿਉਂ ਰੋ ਰਹੇ ਹੋ ?
  2.  They pulled down the statue of the Happy Prince.
    ਓਹਨਾਂ ਨੇਂ ਹੈਪੀ ਪ੍ਰਿੰਸ ਦਾ ਬੁੱਤ ਨਸ਼ਟ ਕਰ ਦਿੱਤਾ । 
  3. I am waited for in Egypt.
    ਮਿਸਰ 'ਚ ਮੇਰੀ ਉਡੀਕ ਹੋ ਰਹੀ ਹੈ । 
  4. It is very cold here.
    ਇੱਥੇ ਬੜੀ ਠੰਡ ਹੈ । 
  5. I have a golden bed-room.
    ਮੇਰਾ ਸੋਨੇ ਦਾ ਬੇਡਰੂਮ ਹੈ । 
  6. There is not a single cloud in the sky.
    ਆਸਮਾਨ ਵਿੱਚ ਇੱਕ ਵੀ ਬੱਦਲ ਨਹੀਂ ਹੈ । 
  7. Then another drop fell.
    ਫਿਰ ਇੱਕ ਹੋਰ ਬੂੰਦ ਡਿੱਗੀ । 
  8. My courtiers called me Happy Prince.
    ਮੇਰੇ ਦਰਬਾਰੀ ਮੈਨੂੰ ਹੈਪੀ ਪ੍ਰਿੰਸ ਪੁਕਾਰਦੇ। 
  9. I have come to bid you goodbye.
    ਮੈਂ ਤੁਹਾਨੂੰ ਅਲਵਿਦਾ ਕਹਿਣ ਆਇਆ ਹਾਂ। 
  10. How hungry we are!
    ਅਸੀਂ ਕਿੰਨੇ ਭੁੱਖੇ ਹਾਂ !