TRANSLATION FROM ENGLISH TO PUNJABI
( Happy Prince )
- Why are you weeping then?
ਤੁਸੀਂ ਫਿਰ ਕਿਉਂ ਰੋ ਰਹੇ ਹੋ ? - They pulled down the statue of the Happy Prince.
ਓਹਨਾਂ ਨੇਂ ਹੈਪੀ ਪ੍ਰਿੰਸ ਦਾ ਬੁੱਤ ਨਸ਼ਟ ਕਰ ਦਿੱਤਾ । - I am waited for in Egypt.
ਮਿਸਰ 'ਚ ਮੇਰੀ ਉਡੀਕ ਹੋ ਰਹੀ ਹੈ । - It is very cold here.
ਇੱਥੇ ਬੜੀ ਠੰਡ ਹੈ । - I have a golden bed-room.
ਮੇਰਾ ਸੋਨੇ ਦਾ ਬੇਡਰੂਮ ਹੈ । - There is not a single cloud in the sky.
ਆਸਮਾਨ ਵਿੱਚ ਇੱਕ ਵੀ ਬੱਦਲ ਨਹੀਂ ਹੈ । - Then another drop fell.
ਫਿਰ ਇੱਕ ਹੋਰ ਬੂੰਦ ਡਿੱਗੀ । - My courtiers called me Happy Prince.
ਮੇਰੇ ਦਰਬਾਰੀ ਮੈਨੂੰ ਹੈਪੀ ਪ੍ਰਿੰਸ ਪੁਕਾਰਦੇ। - I have come to bid you goodbye.
ਮੈਂ ਤੁਹਾਨੂੰ ਅਲਵਿਦਾ ਕਹਿਣ ਆਇਆ ਹਾਂ। - How hungry we are!
ਅਸੀਂ ਕਿੰਨੇ ਭੁੱਖੇ ਹਾਂ !
No comments:
Post a Comment